Regret Song Lyrics in English and Punajabi | R Nait Ft Tanishq Kaur | Gur Sidhu | Lyrics of all song |

R Nait | Regret (Official Video) | Ft Tanishq Kaur | Gur Sidhu | Latest Punjabi Songs 2020 - R Nait FT Tanishq Kaur Lyrics


Regret Lyrics by R Nait ft. Tanishq Kaur is Latest Punjabi song sung and written by R Nait and music of new song is given by Gur Sidhu while video is directed by Frame Singh. Mix And Master by Gur Sidhu, Label :- Speed Recoders. This Song Is Very Amazing. Lyrics of This Song Given Below And Video.
Singer :- R Nait FT Tanishq Kaur
Music :- Gur Sidhu
Song Writer :- R Nait FT Tanishq Kaur


Hey Yo!
You Already Its Gur Sidhu Music!

Ho Mainu Taan Pata Si Ni Tu Baahar Jayengi
Chhad Ke Yaaran Nu Kade Paar Jayengi
(Chhad Ke Yaaran Nu Kade Paar Jayengi)

Haan Mainu Taan Pata Si Ni Tu Baahar Jayengi
Chhad Ke Yaaran Nu Kade Paar Jayegi

Bachcheya Di Chhoti Chhoti Gal Wich Billo
Bachcheya Di Chhoti Chhoti Gal Wich Billo
Chhupe Hunde Wadde Wadde Raaz Goriye
(Chhupe Hunde Wadde Wadde Raaz Goriye)

Yaar Lakdi Da Mele Chon Khareed De Si Ford
Ni Tu Cell’an Wala Laindi Si Jahaaj Goriye
Lakdi Da Mele Chon Khareed De Si Ford
Ni Tu Cell’an Wala Laindi Si Jahaaj Goriye

Ho Aakhda Hunda Si Baapu Kehda Padhunga
Lagde Kanjar Mainu Kheti Karunga
Lagde Kanjar Mainu Kheti Karunga

Ho Aakhda Hunda Si Baapu Kehda Padhunga
Lagde Kanjar Mainu Kheti Karunga
Chhota Hunda Sunda Reha Si Ramla
Pata Nai Si Wadda Hoke Geet Karunga

Totali Zubaan Vichon Phurrr Phurrr Keh Ke
Totali Zubaan Vichon Phurrr Phurrr Keh Ke
Si Main Ford Wali Kad-Da Aawaz Goriye
(Ford Wali Kad-Da Aawaz Goriye)

Yaar Lakdi Da Mele Chon Khareed De Si Ford
Ni Tu Cell’an Wala Laindi Si Jahaaj Goriye
Lakdi Da Mele Chon Khareed De Si Ford
Ni Tu Cell’an Wala Laindi Si

Love Letter Kade Si Mathe Roz Maarda
Ve Hunn Taan Karein Hain Propose Maarda

Ve Hunn Taan Karein Hain Propose Maarda
Love Letter Kade Si Mathe Roz Maarda
Ve Hunn Taan Karein Hain Propose Maarda
Hunn Kyon Ni Tainu Mera Aunda Monh Ve

Sune Ae Toronto Tera Hona Show Ve
Tu Taan Mera Hunda Si Ve Dilon Karda
Tu Taan Mera Hunda Si Ve Dilon Karda

Main Na Tainu Jaandi Hundi Si Tich Ve
(Main Na Tainu Jaandi Hundi Si Tich Ve)

Ho Bad Luck Mera Ignore Maareya
Main Hunn Ticket’an Khareedan Lag Line Vich Ve
Bad Luck Mera Ignore Maareya
Main Hunn Ticket’an Khareedan Lag Line Vich Ve

Ho Mitran Da Khaande Si Jo Khaar Sohniye
Diary Utte Rakhan Chaad Chaad Sohniye
Diary Utte Rakhan Chaad Chaad Sohniye

Ho Mitran Da Khaande Si Jo Khaar Sohniye
Diary Utte Rakhan Chaad Chaad Sohniye

Dhokhe Laggan Mainu Khand Warge
Jinna Ne Banaya Main Star Sohniye
Oh Duniya Te Rahe Na Sikandar Jehe
Duniya Te Rahe Na Sikandar Jehe

R Nait Ne Vi Karna Ni Raaj Goriye
Yaar Lakdi Da Mele Chon Khareed De Si Ford
Ni Tu Cell’an Wala Laindi Si Jahaaj Goriye

Lakdi Da Mele Chon Khareed De Si Ford
Ni Tu Cell’an Wala Laindi Si Jahaaj Goriye


ਹੈ ਯੋ!
ਯੂ ਅਲਰੈਡੀ ਇਟਸ ਗੁਰ ਸਿੱਧੂ ਮਿਊਜ਼ਿਕ!

ਹੋ ਮੈਨੂੰ ਤਾਂ ਪਤਾ ਸੀ ਨੀ ਤੂੰ ਬਾਹਰ ਜਾਏਂਗੀ 
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਂਗੀ 
(ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਂਗੀ)

ਹਾਂ ਮੈਨੂੰ ਤਾਂ ਪਤਾ ਸੀ ਨੀ ਤੂੰ ਬਾਹਰ ਜਾਏਂਗੀ
ਛੱਡ ਕੇ ਯਾਰਾਂ ਨੂੰ ਕਦੇ ਪਾਰ ਜਾਏਗੀ 

ਬੱਚਿਆ ਦੀ ਛੋਟੀ ਛੋਟੀ ਗੱਲ ਵਿੱਚ ਬਿੱਲੋ 
ਬੱਚਿਆ ਦੀ ਛੋਟੀ ਛੋਟੀ ਗੱਲ ਵਿੱਚ ਬਿੱਲੋ 
ਛੁਪੇ ਹੁੰਦੇ ਵੱਡੇ ਵੱਡੇ ਰਾਜ ਗੋਰੀਏ 
[ ਛੁਪੇ ਹੁੰਦੇ ਵੱਡੇ ਵੱਡੇ ਰਾਜ ਗੋਰੀਏ ]

ਯਾਰ ਲੱਕੜੀ ਦਾ ਮੇਲੇ ਚੋਣ ਖਰੀਦ ਦੇ ਸੀ ਫੋਰਡ 
ਨੀ ਤੂੰ ਸੈੱਲ'ਆਂ ਵਾਲਾ ਲੈਂਦੀ ਸੀ ਜਹਾਜ ਗੋਰੀਏ 
ਯਾਰ ਲੱਕੜੀ ਦਾ ਮੇਲੇ ਚੋਣ ਖਰੀਦ ਦੇ ਸੀ ਫੋਰਡ 
ਨੀ ਤੂੰ ਸੈੱਲ'ਆਂ ਵਾਲਾ ਲੈਂਦੀ ਸੀ ਜਹਾਜ ਗੋਰੀਏ 

ਹੋ ਆਖਦਾ ਹੁੰਦਾ ਸੀ ਬਾਪੂ ਕੇਹੜਾ ਪਦਹੁੰਗਾ
ਲੱਗਦੇ ਕੰਜਰ ਮੈਨੂੰ ਖੇਤੀ ਕਰੂੰਗਾ
ਲੱਗਦੇ ਕੰਜਰ ਮੈਨੂੰ ਖੇਤੀ ਕਰੂੰਗਾ

ਹੋ ਆਖਦਾ ਹੁੰਦਾ ਸੀ ਬਾਪੂ ਕੇਹੜਾ ਪਦਹੁੰਗਾ
ਲੱਗਦੇ ਕੰਜਰ ਮੈਨੂੰ ਖੇਤੀ ਕਰੂੰਗਾ
ਛੋਟਾ ਹੁੰਦਾ ਸੁਣਦਾ ਰਿਹਾ ਸੀ ਰਾਮਲਾ 
ਪਤਾ ਨਾਈ ਸੀ ਵੱਡਾ ਹੋਕੇ ਗੀਤ ਕਰੂੰਗਾ 

ਟੋਟਲੀ ਜ਼ੁਬਾਨ ਵਿਚੋਂ ਫ਼ੁਰੱਰ ਫ਼ੁਰੱਰ ਕਹਿ ਕੇ 
ਟੋਟਲੀ ਜ਼ੁਬਾਨ ਵਿਚੋਂ ਫ਼ੁਰੱਰ ਫ਼ੁਰੱਰ ਕਹਿ ਕੇ 
ਸੀ ਮੈਂ ਫੋਰਡ ਵਾਲੀ ਕੱਢ-ਦਾ ਆਵਾਜ਼ ਗੋਰੀਏ 
[ ਸੀ ਮੈਂ ਫੋਰਡ ਵਾਲੀ ਕੱਢ-ਦਾ ਆਵਾਜ਼ ਗੋਰੀਏ ]

ਯਾਰ ਲੱਕੜੀ ਦਾ ਮੇਲੇ ਚੋਣ ਖਰੀਦ ਦੇ ਸੀ ਫੋਰਡ 
ਨੀ ਤੂੰ ਸੈੱਲ’ਆਂ ਵਾਲਾ ਲੈਂਦੀ ਸੀ ਜਹਾਜ ਗੋਰੀਏ 
ਲੱਕੜੀ ਦਾ ਮੇਲੇ ਚੋਂ' ਖਰੀਦ ਦੇ ਸੀ ਫੋਰਡ 
ਨੀ ਤੂੰ ਸੈੱਲ’ਆਂ ਵਾਲਾ ਲੈਂਦੀ ਸੀ 

ਲੋਵੇ ਲਿੱਟਰ ਕਦੇ ਸੀ ਮੱਥੇ ਰੋਜ਼ ਮਾਰਦਾ 
ਵੇ ਹੁਣ ਤਾਂ ਕਰੈਂ ਹੈਂ ਪ੍ਰੋਪੋਸ਼ ਮਾਰਦਾ 

ਵੇ ਹੁਣ ਤਾਂ ਕਰੈਂ ਹੈਂ ਪ੍ਰੋਪੋਸ਼ ਮਾਰਦਾ 
ਲੋਵੇ ਲਿੱਟਰ ਕਦੇ ਸੀ ਮੱਥੇ ਰੋਜ਼ ਮਾਰਦਾ 
ਵੇ ਹੁਣ ਤਾਂ ਕਰੈਂ ਹੈਂ ਪ੍ਰੋਪੋਸ਼ ਮਾਰਦਾ 
ਹੁਣ  ਕਯੋਂ ਨੀ ਤੈਨੂੰ ਮੇਰਾ ਆਉਂਦਾ ਮੋਂਹ ਵੇ 

ਸੁਣੇ ਆਏ ਟਾਰਾਂਟੋ ਤੇਰਾ ਹੋਣਾ ਸ਼ੋ ਵੇ 
ਤੂੰ ਤਾਂ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ 
ਤੂੰ ਤਾਂ ਮੇਰਾ ਹੁੰਦਾ ਸੀ ਵੇ ਦਿਲੋਂ ਕਰਦਾ 

ਮੈਂ ਨਾ ਤੈਨੂੰ ਜਾਂਦੀ ਹੁੰਦੀ ਸੀ ਟਿੱਚ ਵੇ 
[ ਮੈਂ ਨਾ ਤੈਨੂੰ ਜਾਂਦੀ ਹੁੰਦੀ ਸੀ ਟਿੱਚ ਵੇ ]

ਹੋ ਬਾਦ ਲਕ ਮੇਰਾ ਇਗਨੋਰ ਮਾਰਿਆ 
ਮੈਂ ਹੁਣ ਟਿਕਟ’ਆਂ ਖਰੀਦਣ ਲੱਗ ਲਾਈਨ  ਵਿੱਚ ਵੇ 
ਬਾਦ ਲਕ ਮੇਰਾ ਇਗਨੋਰ ਮਾਰਿਆ 
ਮੈਂ ਹੁਣ ਟਿਕਟ’ਆਂ ਖਰੀਦਣ ਲੱਗ ਲਾਈਨ  ਵਿੱਚ ਵੇ 

ਹੋ ਮਿੱਤਰਾਂ ਦਾ ਖਾਂਦੇ ਸੀ ਜੋ ਖ਼ੈਰ ਸੋਹਣੀਏ 
ਡਾਇਰੀ ਉੱਤੇ ਰੱਖਣ ਛੱਡ ਛੱਡ ਸੋਹਣੀਏ 
ਡਾਇਰੀ ਉੱਤੇ ਰੱਖਣ ਛੱਡ ਛੱਡ ਸੋਹਣੀਏ 

ਹੋ ਮਿੱਤਰਾਂ ਦਾ ਖਾਂਦੇ ਸੀ ਜੋ ਖ਼ੈਰ ਸੋਹਣੀਏ 
ਡਾਇਰੀ ਉੱਤੇ ਰੱਖਣ ਛੱਡ ਛੱਡ ਸੋਹਣੀਏ 

ਧੋਖੇ ਲੱਗਣ ਮੈਨੂੰ ਖੰਡ ਵਰਗੇ 
ਜਿੰਨਾ ਨੇ ਬਣਾਇਆ ਮੈਂ ਸਟਾਰ ਸੋਹਣੀਏ
ਉਹ ਦੁਨੀਆਂ ਤੇ ਰਹੇ ਨਾ ਸਿਕੰਦਰ ਜਿਹੇ 
ਦੁਨੀਆਂ ਤੇ ਰਹੇ ਨਾ ਸਿਕੰਦਰ ਜਿਹੇ 

ਰ ਨੈਟ ਨੇ ਵੀ ਕਰਨਾ ਨੀ ਰਾਜ ਗੋਰੀਏ 
ਯਾਰ ਲੱਕੜੀ ਦਾ ਮੇਲੇ ਚੋਂ ਖਰੀਦ ਦੇ ਸੀ ਫੋਰਡ
ਨੀ ਤੂੰ ਸੈੱਲ’ਆਂ ਵਾਲਾ ਲੈਂਦੀ ਸੀ ਜਹਾਜ ਗੋਰੀਏ 

ਲੱਕੜੀ ਦਾ ਮੇਲੇ ਚੋਂ ਖਰੀਦ ਦੇ ਸੀ ਫੋਰਡ 
ਨੀ ਤੂੰ ਸੈੱਲ’ਆਂ ਵਾਲਾ ਲੈਂਦੀ ਸੀ ਜਹਾਜ ਗੋਰੀਏ 

Dosto Apko Yeh Song Ki Lyrics Apko Kaise Lagi Agr Achi Lagi Toh Ap Comment Aur Share Karke Jarur Bataye Song Details :-  Regret Lyrics by R Nait ft. Tanishq Kaur is Latest Punjabi song sung and written by R Nait and music of new song is given by Gur Sidhu while video is directed by Frame Singh. Mix And Master by Gur Sidhu, Label :- Speed Recoders. Video Is Given Below.


0/Post a Comment/Comments

Previous Post Next Post