8 Parche | Baani Sandhu | Gur Sidhu | Punjabi Song 2019 Lyrices in Punjabi And English

8 Parche | Baani Sandhu | Gur Sidhu | Gurneet Dosanjh | New Punjabi Song 2019 - Baani Sandhu Lyrics


Singer Baani Sandhu
Music Gur Sidhu
Song Writer   Jassi Lohka

8 Parche | Baani Sandhu |Lyrices In English

Hey Wadde Wadde Velly Paake Ghumme Jeban Ch
Janda Na Dhayan Meriyan Panjeban Ch

Wadde Wadde Velly Paake Ghumme Jeban Ch
Janda Na Dhayan Meriyan Panjeban Ch

Kida Kida Aithe Das Munh fad Laan
Ho Gaye Shareaam Tere Shehar Charche

Bebe Baapu Puchde Munde Di Degree
Ki Dassan 8 Chalde Tere Te Parche
Tu Yaara Pichhe Firda Pavauna 26’an
26 Saal Di Kuwari Baithi Tere Karke

Samjhi Na Bholi Mainu Sab Pata Ae
Kithe Kithe Ho Jaande Ho Gayab De
Aaye Mere Pichhe Jinne Ban Romeo
Mudke Na Mile Chandigarh Map Te

Samjhi Na Bholi Mainu Sab Pata Ae
Kithe Kithe Ho Jaande Ho Gayab De
Aaye Mere Pichhe Jinne Ban Romeo
Mudke Na Mile Chandigarh Map Te

Ghummdi Mohali Teri Thaar Vairiyan
Kambe Dile Aa Jayi Na Kise Naal Ladke

Mom Dad Puch de Munde Di Degree
Ki Dassan 8 Chalde Tere Te Parche
Tu Yaaran Pichhe Firda Pavauna 26’an
26 Saal Di Kuwari Baithi Tere Karke

Gur Sidhu Music!

A To Z Tere Saare Yaar Jatt Aa
Ho Jatta Wale Dil Jattan Bhali Mat Aa
Ho Velly Hoya Munda Jinna Da Shingar Aa
Haan Utton Laggi Tere Pehli Tere Naal Ankh Ni

Ho Aida Kiddan Mera Koyi Time Chakk Ju
Ho On Road Lamma Ohdi Gaddi Dakk Ni
Ho Aida Kiddan Mera Koyi Time Chakk Ju
Ho On Road Lamma Ohdi Gaddi Dakk Ni

Painda Pura Robb Paunde 6 Foot Di
Ho Ture Jab Jatt Tere Naal Naal Ni
Bhabhi Bhabhi Kehnde Naiyo Yaar Thakde
Hor Tu Rakane Dass Ki Bhaaldi

Ho Mundeyan Tu Chaldiyan Kayi 26’an
Jatt Naam Lawan Lu Tainu 26 Saal Di
Ho Mundeyan Tu Chaldiyan Kayi 26’an
Jatt Naam Lawan Lu Tainu 26 Saal Di

Jatta Jatti Fan Teri Es Gal Ton
Tu Yaara Pichhe Laine Stand Chhad Da
Hundi Jivein Police Punjabi Bharti
Tu Load Payi Te Yaara Pichhe Bhaj Da

Beshak Ladne Te Naa Rokdi
Par Je Koi Karu Tere Utte Vaar De
Rakh Doon Main Ohdi Hiqq Paad Ke
Aini Gotan Seene Vich Rakhan Thaar Ve

Jassi Lohka, Jassi Lohka Raahan Japdi
Teri Deed Nu Hai Dil 24 Satt Tarse

Bebe Bebe Be Be Be...

Bebe Baapu Puchde Munde Di Degree
Ki Dassan 8 Chalde Tere Te Parche
Tu Yaara Pichhe Phirda Pavauna 26’an
26 Saal Di Kuwari Baithi Tere Karke

8 Parche | Baani Sandhu |Lyrices In Punjabi

ਹੈ ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ
ਜਾਂਦਾ ਨਾ ਧਯਾਨ ਮੇਰੀਆਂ ਪੰਜੇਬਾਂ ਚ

ਹੈ ਵੱਡੇ ਵੱਡੇ ਵੈਲੀ ਪਾਕੇ ਘੁੱਮੇ ਜੇਬਾਂ ਚ
ਜਾਂਦਾ ਨਾ ਧਯਾਨ ਮੇਰੀਆਂ ਪੰਜੇਬਾਂ ਚ

ਕੀਹਦਾ ਕੀਹਦਾ ਐਥੇ ਦੱਸ ਮੂੰਹ ਪਹਾੜ ਲੈਣ
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ

ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ
ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ
ਤੂੰ ਯਾਰ ਪਿਛੇ ਫਿਰਦਾ ਪਵਾਉਣਾ 26’ਆਂ
26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ

ਸਮਝੀ ਨਾ ਭੋਲੀ ਮੈਨੂੰ ਸਬ ਪਤਾ ਐ
ਕਿਥੇ ਕਿਥੇ ਹੋ ਜਾਂਦੇ ਹੋ ਗਾਇਬ ਦੇ
ਆਏ ਮੇਰੇ ਪਿਛੇ ਜਿੰਨੇ ਬਣ ਰੋਮੀਓ
ਮੁੜਕੇ ਨਾ ਮਿਲੇ ਚੰਡੀਗੜ੍ਹ ਮਾਪ ਤੇ

ਸਮਝੀ ਨਾ ਭੋਲੀ ਮੈਨੂੰ ਸਬ ਪਤਾ ਐ
ਕਿਥੇ ਕਿਥੇ ਹੋ ਜਾਂਦੇ ਹੋ ਗਾਇਬ ਦੇ
ਆਏ ਮੇਰੇ ਪਿਛੇ ਜਿੰਨੇ ਬਣ ਰੋਮੀਓ
ਮੁੜਕੇ ਨਾ ਮਿਲੇ ਚੰਡੀਗੜ੍ਹ ਮਾਪ ਤੇ

ਘੁੱਮਦੀ ਮੋਹਾਲੀ ਤੇਰੀ ਠਾਰ ਵੈਰੀਆਂ
ਕੰਬੇ ਦਿਲੇ ਆ ਜਾਯੀ ਨਾ ਕਿਸੇ ਨਾਲ ਲੜਕੇ

ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ
ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ
ਤੂੰ ਯਾਰ ਪਿਛੇ ਫਿਰਦਾ ਪਵਾਉਣਾ 26’ਆਂ
26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ

ਗੁਰ ਸਿੱਧੂ ਮੁਸਿਕ!

A-Z ਤੇਰੇ ਸਾਰੇ ਯਾਰ ਜੱਟ ਆ
ਹੋ ਜੱਟਾ ਵਾਲੇ ਦਿਲ ਜੱਟਾਂ ਬਾਹਲੀ ਮੇਟ ਆ
ਹੋ ਵੈਲੀ ਹੋਇਆ ਮੁੰਡਾ ਜਿੰਨਾ ਦਾ ਸ਼ਿੰਗਾਰ ਆ
ਹਾਂ ਉੱਤੋਂ ਲੱਗੀ ਤੇਰੇ ਪਹਿਲੀ ਤੇਰੇ ਨਾਲ ਆਖ ਨੀ

ਹੋ ਐਦਾਂ ਕਿੱਦਾਂ ਮੇਰਾ ਕੋਈ ਟਾਈਮ ਚੱਕ ਜੁ
ਹੋ ਓਂ ਰੋਡ ਲੰਮਾ ਓਹਦੀ ਗੱਡੀ ਡੱਕ ਨੀ x (2)

ਹੋ ਓਂ ਰੋਡ ਲੰਮਾ ਓਹਦੀ ਗੱਡੀ ਡੱਕ ਨੀ

ਪੈਂਦਾ ਪੂਰਾ ਰੋਹਬ ਪਾਉਂਦੇ ਛਹਿ ਫੁਟ ਦੀ
ਹੋ ਤੁੱਰੇ ਜਬ ਜੱਟ ਤੇਰੇ ਨਾਲ ਨਾਲ ਨੀ
ਭਾਭੀ ਭਾਭੀ ਕਹਿੰਦੇ ਨਹੀਓ ਯਾਰ ਥੱਕਦੇ
ਹੋਰ ਤੂੰ ਰਕਾਨੇ ਦੱਸ ਕਿ ਭਾਲਦੀ

ਹੋ ਮੁੰਡਿਆਂ ਤੂੰ ਚਲਦੀਆਂ ਕਈ 26’ਆਂ
ਜੱਟ ਨਾਮ ਲਾਵਾਂ ਲੂਂ ਤੈਨੂੰ 26 ਸਾਲ ਦੀ
ਮੁੰਡਿਆਂ ਤੂੰ ਚਲਦਿਆਂ ਕਈ 26’ਆਂ
ਜੱਟ ਨਾਮ ਲਾਵਾਂ ਲੂਂ ਤੈਨੂੰ 26 ਸਾਲ ਦੀ

ਜੱਟਾਂ ਜੱਟੀ ਫੈਨ ਤੇਰੀ ਇਸ ਗੱਲ ਤੋਂ
ਤੂੰ ਯਾਰਾਂ ਪਿਛੇ ਲੈਣੇ ਸਟੈਂਡ ਛੱਡ’ਦਾ
ਹੁੰਦੀ ਜਿਵੇਂ ਪੁਲਿਸ ਪੰਜਾਬੀ ਭਾਰਤੀ
ਤੂੰ ਲੋੜ ਪਾਈ ਤੇ ਯਾਰ ਪਿਛੇ ਭੱਜਦਾ

ਬੇਸ਼ੱਕ ਲੜਨੇ ਤੇ ਨਾ ਰੋਕਦੀ
ਪਾਰ ਜੇ ਕੋਇ ਕਾਰੁ ਤੇਰੇ ਉੱਤੇ ਵਾਰ ਦੇ
ਰੱਖ ਦੂਨ ਮੈਂ ਓਹਦੀ ਹਿੱਕ ਪਾੜ ਕੇ
ਐਨੀ ਗੋਤਾਂ ਸੀਨੇ ਵਿਚ ਰੱਖਣ ਠਾਰ ਵੇ

ਜੱਸੀ ਲੋਹਕਾ, ਜੱਸੀ ਲੋਹਕਾ ਰਾਹਾਂ ਜਾਪਦੀ
ਤੇਰੀ ਦੀਦ ਨੂੰ ਹੈ ਦਿਲ 24 ਸੱਤ ਤਰਸੇ

ਬੇਬੇਬੇਬੇ ਬੇ ਬੇ ਬੇ ...

ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ
ਕਿ ਦੱਸਣ 8 ਚਲਦੇ ਤੇਰੇ ਤੇ ਪਰਚੇ
ਤੂੰ ਯਾਰ ਪਿਛੇ ਫਿਰਦਾ ਪਵਾਉਣਾ 26’ਆਂ
26 ਸਾਲ ਦੀ ਕੁਵਾਰੀ ਬੈਠੀ ਤੇਰੇ ਕਰਕੇ

Visit For More Song Lyrics :-  Click here

0/Post a Comment/Comments

Previous Post Next Post